ਘੋਸ਼ਣਾ

ਐਨ.ਟੀ.ਐਮ. ਇਸ ਵੈਬਸਾਇਟ ਤੇ ਕਈ ਤਰ੍ਹਾਂ ਦੀ ਜਾਣਕਾਰੀ ਜਿਵੇਂ ਯੂਨੀਵਰਸਿਟੀਆਂ, ਸੰਸਥਾਨਾ ਤੇ ਸੰਗਠਨਾ ਬਾਰੇ ਵੈਬ ਪੇਜਾਂ ਦੇ ਨਾਲ ਨਾਲ ਰਿਪੋਰਟਾਂ ਰਾਹੀਂ ਪ੍ਰਦਾਨ ਕਰਦਾ ਹੈ। ਇਹ ਜਾਣਕਾਰੀ ਜਾਂ ਤਾਂ ਡਾਉਨਲੋਡ ਕੀਤੀ ਗਈ ਹੁੰਦੀ ਹੈ ਜਾਂ ਈ-ਮੇਲ ਰਾਹੀਂ ਭੇਜੀ ਗਈ ਹੁੰਦੀ ਹੈ। ਇਹਨਾਂ ਰਿਪੋਰਟਾਂ ਦੀ ਵਿਸ਼ਾ-ਵਸਤੂ ਤੇ ਇਹਨਾਂ ਦੇ ਵੈਬ ਪੇਜਾਂ ਨੂੰ ਐਨ.ਟੀ.ਐਮ. Click Here ਤੇ ਆਮ ਲੋਕਾਂ ਦੀ ਸੇਵਾ ਲਈ ਪ੍ਰਦਾਨ ਕਰਦਾ ਹੈ।

ਇਸ ਜਾਣਕਾਰੀ ਵਿਚ ਕਈ ਅਸ਼ੁੱਧੀਆਂ ਜਾਂ ਟਾਪਿੰਗ ਸਮੇਂ ਹੋਈਆਂ ਗਲਤੀਆਂ ਵੀ ਹੋ ਸਕਦੀਆਂ ਹਨ। ਇਹ ਜਾਣਕਾਰੀ ਸੂਚਨਾ ਦਿੱਤੇ ਬਗੈਰ ਵੀ ਬਦਲੀ ਜਾਂ ਦਰੁੱਸਤ ਕੀਤੀ ਜਾ ਸਕਦੀ ਹੈ। ਇਹ ਵੈਬਸਾਇਟ ਕੋਈ ਪੇਸ਼ਕਸ ਜਾਂ ਇਕਰਾਰਨਾਮਾ ਸਥਾਪਿਤ ਨਹੀਂ ਕਰਦੀ ਹੈ।

ਜੇਕਰ ਸਾਨੂੰ ਮਹਿਸੂਸ ਹੋਵੇ ਕਿ ਲੌੜੀਂਦੀ ਸਮੱਗਰੀ ਮੌਜੂਦ ਹੈ ਤਾਂ ਤੁਹਾਡੀ ਸੇਵਾ ਵਾਸਤੇ ਕੁਝ ਹੋਰ ਵੈਬਸਾਇਟਾਂ ਦੇ ਸਿੰਕ ਵੀ ਸਥਾਪਿਤ ਕਰ ਸਕਦੇ ਹਾਂ। ਜਿਨ੍ਹਾਂ ਵੈਬਸਾਇਟਾਂ ਤੱਕ ਤੁਸੀ ਦਿੱਤੇ ਲਿੰਕ ਰਾਹੀ ਪਹੁੰਚ ਬਣਾਉਗੇ ਅਸੀਂ ਉਹਨਾਂ ਵੈਬਸਾਇਟਾ ਦੀ ਪ੍ਰਤੀਨਿਧਤਾ ਨਹੀਂ ਕਰਦੇ। ਜਦੋਂ ਤੁਸੀ ਇਕ ਗੈਰ Click Here ਵੈਬਸਾਇਟ ਐਕਸੈਸ ਕਰਦੇ ਹੋ ਜਾਂ ਕ੍ਰਿਪਾ ਕਰਕੇ ਧਿਆਨ ਰੱਖੋ ਕਿ ਇਹ ਵੈਬਸਾਇਟ Click Here ਤੋਂ ਵੱਖ ਹੈ ਤੇ ਸਾਡੇ ਕੋਲ ਇਸ ਵੈਬਸਾਇਟ ਤੇ ਪਈ ਵਿਸ਼ਾ ਵਸਤੂ ਦਾ ਕੋਈ ਅਧਿਕਾਰ ਨਹੀਂ ਹੈ। ਨਾਲ ਹੀ ਇਕ ਹੋਰ ਗੈਰ www.ntm.org.in ਵੈਬਸਾਇਟ ਦੇ ਲਿੰਕ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਵਿਸ਼ੇ-ਵਸਤੂ , ਵਰਤੋਂ ਜਾਂ ਉਸਦੇ ਉਤਪਾਦ ਤੇ ਸੇਵਾਵਾਂ ਦੀ ਕੋਈ ਜ਼ਿਮੇਵਾਰੀ ਕਬੂਲ ਕਰਦੇ ਹਾਂ ਜਾਂ ਉਸਦੀ ਰਵੀ ਕਰਦੇ ਹਾਂ।

ਕਿਸੇ ਵੀ ਹਾਲਾਤ ਵਿਚ Click Here ਦੀ ਵਰਤੋਂ ਨਾਲ ਕਿਸੇ ਪ੍ਰਤੱਖ ਜਾਂ ਅਪ੍ਰਤੱਖ, ਖਾਸ ਜਾਂ ਕੋਈ ਹੋਰ ਪਰਿਣਾਮੀ ਨੁਕਸਾਨ ਜਾਂ ਇਸ ਵੈਬਸਾਇਟ ਵਿਚ ਦਿੱਤੀ ਜਾਣਕਾਰੀ/ਸਮੱਗਰੀ ਵਾਸਤੇ ਜਾਂ ਇਸ ਵੈਬਸਾਇਟ ਜਾਂ ਹੋਰ ਹਾਇਪਰਲਿੰਕ ਵੈਬਸਾਇਟ ਤੋਂ ਮੇਲ ਕੀਤੀ ਗਈ ਜਾਂ ਡਾਉਨਲੋਡ ਕੀਤੀ ਗਈ ਰਿਪੋਰਟ ਵੱਲੋ ਹੋਣ ਵਾਲੇ ਨੁਕਸਾਨ ਬਾਰੇ ਮਿਸ਼ਨ ਦੀ ਕੋਈ ਜਵਾਬਦੇਹੀ ਨਹੀਂ ਹੋਵੇਗੀ। ਜਿਸ ਵਿਚ ਘਾਟਾ, ਵਪਾਰ ਵਿਚ ਵਿਘਨ, ਪ੍ਰੋਗਰਾਮ ਜਾਂ ਹੋਰ ਡੇਟਾ ਦਾ ਨੁਕਸਾਨ ਸ਼ਾਮਿਲ ਹੈ। ਵੈਬਸਾਇਟ ਤੇ ਦਿੱਤੀ ਜਾਣਕਾਰੀ ਬਿਨ੍ਹਾਂ ਕਿਸੇ ਵਰੰਟੀ ਦੇ ਉਸੇ ਤਰ੍ਹਾਂ ਦਿੱਤੀ ਗਈ ਹੈ, ਜਿਸ ਵਿਚ ਵਿਕਰੀ ਦੀਆਂ ਵਸਤੂਆਂ ਨਾਲ ਸੰਬੰਧਿਤ ਵਰੰਟੀ, ਕਿਸੇ ਖਾਸ ਪ੍ਰਯੋਜਨ ਵਾਸਤੇ ਅਨੁਕੂਲਤਾ ਜਾਂ ਉਲੰਘਣ ਨਾ ਹੋਣਾ ਸ਼ਾਮਿਲ ਹੈ।