|
ਦਿਸ਼ਾ-ਨਿਰਦੇਸ਼ ਪੁਸਤਕ
ਭਾਰਤੀ ਭਾਸ਼ਾਵਾਂ ਵਿਚ ਗਿਆਨ ਅਧਾਰਿਤ ਪਾਠ ਪੁਸਤਕਾਂ ਦੇ ਅਨੁਵਾਦ ਦੀ ਦਿਸ਼ਾ ਵਿਚ ਇਹ ਪੁਸਤਕ ਇਕ ਸਿਧਾਂਤਿਕ ਤੇ ਵਿਹਾਰਕ ਦਿਸ਼ਾ-ਨਿਰਦੇਸ਼ ਵਾਸਤੇ ਸਮੱਗਰੀ ਦੇ ਰੂਪ ਵਿਚ ਕੰਮ ਕਰਦੀ ਹੈ । ਇਸਦੀ ਸਮੱਗਰੀ ਦਾ ਸੰਕਲਨ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਐਨ.ਟੀ.ਐਮ. ਦੁਆਰਾ ਅਯੋਜਿਤ ਕੀਤੇ ਗਏ ਪ੍ਰੋਗਰਾਮਾਂ ਵਿਚੋਂ ਕੀਤਾ ਗਿਆ ਹੈ । ਵਿਦਵਾਨਾਂ ਦੁਆਰਾ ਮਿਲੇ ਸੁਝਾਵਾਂ ਦਾ ਸਮਾਵੇਸ਼ ਕਰਕੇ ਇਸ ਪੁਸਤਕ ਦੇ ਨਿਰਮਾਣ ਦੇ ਫਲਸਰੂਪ ਅਨੁਵਾਦਕ ਨੂੰ ਅਨੁਵਾਦ ਕੰਮਾਂ ਵਿਚ ਮੁਹਾਰਤ ਹਾਸਿਲ ਹੁੰਦੀ ਹੈ ।
|
|
|
|