ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ

ਐਨ.ਆਰ.ਟੀ ਵਿਚ ਅਨੁਵਾਦਕਾਂ ਦਾ ਪੰਜੀਕਰਨ ਦੋ ਤਰੀਕਿਆਂ ਨਾਲ ਕੀਤਾ ਜਾਂਦਾ ਹੈ - ਅਨੁਵਾਦਕ ਆਪ ਇਸ ਵਿਚ ਆਪਣਾ ਪੰਜੀਕਰਨ ਕਰ ਸਕਦੇ ਹਨ ਜਾਂ ਐਨ.ਟੀ.ਐਮ ਵੱਲੋਂ ਪੂਰੇ ਦੇਸ਼ ਵਿਚ ਕਰਵਾਏ ਜਾਂਦੇ ਵਰਕਸ਼ਾਪਾਂ, ਸੈਮੀਨਾਰਾਂ ਜਾਂ ਓਰੀਐਂਟੇਸ਼ਨ ਪ੍ਰੋਗਰਾਮਾ ਦੇ ਰਾਹੀ ਦਰਜ ਕੀਤਾ ਜਾ ਸਕਦਾ ਹੈ । ਤਜ਼ਰਬੇਕਾਰ ਅਨੁਵਾਦਕਾਂ ਅਤੇ ਵਿਸ਼ੇਸ਼ੱਗਾਂ ਦੇ ਨਾਮਜ਼ਦ ਨਵੇਂ ਅਨੁਵਾਦਕਾਂ ਦਾ ਨਾਮ ਵੀ ਦਰਜ ਕੀਤੇ ਜਾਂਦੇ ਹਨ । ਇਹ ਡੇਟਾਬੇਸ ਅਨੁਵਾਦਕ ਦਾ ਪੇਸ਼ੇ ਸੰਬੰਧੀ, ਪੇਸ਼ੇਵਰ ਤਜ਼ਰਬੇ, ਭਾਸ਼ਾਵਾਂ ਦਾ ਗਿਆਨ ਅਤੇ ਅਨੁਵਾਦ ਵਿਚ ਮੁਹਾਰਤ ਦੀ ਵਰਗੀਕ੍ਰਿਤ ਜਾਣਕਾਰੀ ਉਪਲਬਧ ਕਰਵਾਉਂਦਾ ਹੈ । ਚਾਹਵਾਨ ਅਤੇ ਪੇਸ਼ੇਵਰ ਅਨੁਵਾਦਕ ਇਸ ਡੇਟਾਬੇਸ ਦੇ ਅੰਤਰਗਤ ਦਰਜ਼ ਹੋ ਸਕਦੇ ਹਨ । ਐਨ.ਟੀ.ਐਮ ਦੁਆਰਾ ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ ਨਾਮ ਦਾ ਇਕ ਅਜਿਹਾ ਡੇਟਾਬੇਸ ਤਿਆਰ ਕੀਤਾ ਗਿਆ ਹੈ, ਜਿਸ ਵਿਚ ਅਨੁਵਾਦਕਾਂ ਦੇ ਨਾਂ, ਪੇਸ਼ਾਵਰ ਵਿਵਰਨ ਅਤੇ ਸੰਪਰਕ ਵਿਵਰਨ ਦਿਤੇ ਗਏ ਹਨ । ਇਸ ਡੇਟਾਬੇਸ ਵਿਚ ਦਰਜ਼ ਕਿਸੇ ਵੀ ਵਿਆਕਤੀਗਤ ਅਨੁਵਾਦਕ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ । ਇਹ ਡੇਟਾਬੇਸ ਅਨੁਵਾਦਕਾਂ ਨੂੰ ਬਿਹਤਰ ਪ੍ਰਤੱਖਤਾ ਉਪਲਬਧ ਕਰਵਾਉਂਦਾ ਹੈ ।

ਪੰਜੀਕਰਨ ਵਾਸਤੇ ਅਨੁਵਾਦਕਾਂ ਦਾ ਰਾਸ਼ਟਰੀ ਰਜਿਸਟਰ ਆੱਨ-ਲਾਈਨ ਉਪਲਬਧ ਹੈ ।

  Click here to Register

Search Results
Total No of records found : 7945 You are viewing page 1 of 795
1
Name :   A.V.Raghuram
Translation Experience :   3
Mother Tongue :   Telugu
Language Known :   Telugu,
2
Name :   A Eswaran
Translation Experience :   - Years -
Mother Tongue :   Tamil
Language Known :   Telugu,
3
Name :   A Rajamanickam
Translation Experience :   30+
Mother Tongue :   English
Language Known :   Tamil,
4
Name :   A Salihakhanam
Translation Experience :   7
Mother Tongue :   - Select -
Language Known :  
5
Name :   A. Ajitha
Translation Experience :   - Years -
Mother Tongue :   - Select -
Language Known :  
6
Name :   A. Chandra Bose
Translation Experience :   2
Mother Tongue :   Tamil
Language Known :   English
7
Name :   A. Ethirajulu
Translation Experience :   None
Mother Tongue :   Telugu
Language Known :   English, Telugu
8
Name :   A. Hemasanga
Translation Experience :   None
Mother Tongue :   None
Language Known :  
9
Name :   A. James
Translation Experience :   None
Mother Tongue :   None
Language Known :  
10
Name :   A. Janaki
Translation Experience :   None
Mother Tongue :   Kannada
Language Known :   English, Hindi, Kannada
12345678910...>>