ਸਾਧਨ

ਗਿਆਨ ਅਧਾਰਿਤ ਪਾਠ ਪੁਸਤਕਾਂ ਦਾ ਅਨੁਵਾਦ ਕਰ ਰਹੇ ਅਨੁਵਾਦਕਾਂ ਦੀ ਮੱਦਦ ਲਈ ਰਾਸ਼ਟਰੀ ਅਨੁਵਾਦ ਮਿਸ਼ਨ ਤਕਨੀਕੀ ਸ਼ਬਦਾਵਲੀਆਂ, ਸ਼ਬਦਕੋਸ਼ ਆਦਿ ਸਾਧਨਾਂ ਦਾ ਵਿਕਾਸ ਕਰ ਰਿਹਾ ਹੈ । ਅਨੁਵਾਦਕਾਂ ਦੇ ਦੀ ਲਈ ਇਹਨਾਂ ਸਾਧਨਾਂ ਨੂੰ ਆਨਲਾਈਨ ਉਪਲਬਧ ਕਰਵਾਇਆ ਜਾ ਰਿਹਾ ਹੈ ।