ਵਿਸ਼ਾ ਵਿਸ਼ੇਸ਼ੱਗ ਡੇਟਾਬੇਸ/ ਵਿਸ਼ੇਸ਼ੱਗ ਸੰਗ੍ਰਿਹ

ਵਿਸ਼ਾ ਵਿਸ਼ੇਸ਼ੱਗ ਡੇਟਾਬੇਸ/ ਵਿਸ਼ੇਸ਼ੱਗ ਸੰਗ੍ਰਿਹ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਵਿਸ਼ੇਸ਼ੱਗਾਂ ਬਾਰੇ ਵਿਵਰਨ ਦਾ ਸੰਗ੍ਰਿਹ ਹੈ । ਇਸ ਦੀ ਰਚਨਾਂ ਰਾਸ਼ਟਰੀ ਅਨੁਵਾਦ ਮਿਸ਼ਨ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ । ਭਾਵੇ ਇਸਦਾ ਖਾਕਾ ਖਾਸ ਕਰਕੇ ਐਨ.ਟੀਯਐਮ ਦੀਆਂ ਅੰਦਰੂਨੀ ਗਤੀਵਿਧੀਆਂ ਵਾਸਤੇ ਹੈ, ਪਰ ਹੋਰ ਉਪਭੋਗਤਾ ਵੀ ਇਸਨੂੰ ਵਰਤ ਸਕਦੇ ਹਨ ।

ਇਹ ਐਪਲੀਕੇਸ਼ਨ ਮਿਸ਼ਨ ਦੁਆਰਾ ਕਰਵਾਏ ਜਾ ਹਰੇ ਅਨੁਵਾਦਾਂ ਦੇ ਮੁਲਾਂਕਣ ਲਈ ਸਮੀਖਿਅਕ ਲੱਭਣ ਵਾਸਤੇ ਮੱਦਦਗਾਰ ਹੋਵੇਗੀ । ਅਨੁਵਾਦਿਤ ਗਿਆਨ ਅਧਾਰਿਤ ਪਾਠ ਪੁਸਤਕ ਦੇ ਮੁਲਾਂਕਣ ਵਾਸਤੇ ਅਜਿਹੇ ਸਮੀਖਿਅਕਾਂ ਦੀ ਜਰੂਰਤ ਹੈ ਜੋ ਟੀਚਾ ਭਾਸ਼ਾ ਤੇ ਸੰਬੰਧਿਤ ਵਿਸ਼ੇ ਉੱਤੇ ਮੁਹਾਰਤ ਰੱਖਦੇ ਹੋਣ । ਵਿਸ਼ੇਸ਼ੱਗ ਸੰਗ੍ਰਿਹ ਨਾ ਸਿਰਫ ਵਿਸ਼ੇ ਨਾਲ ਸੰਬੰਧਿਤ ਵਿਸ਼ੇਸ਼ੱਗਾਂ ਬਲਕਿ ਭਾਸ਼ਾ ਵਿਸ਼ੇਸ਼ੱਗਾਂ ਦੀ ਜਾਣਕਾਰੀ ਵੀ ਉਪਲਬਧ ਕਰਵਾਉਂਦਾ ਹੈ । ਇਹ ਐਪਲੀਕੇਸ਼ਨ ਐਨ.ਟੀ.ਐਮ ਦੀਆਂ ਹੋਰ ਸਰਗਰਮੀਆਂ ਜਿਵੇਂ ਕਿ ਅਨੁਵਾਦਕਾਂ ਲਈ ਸਿਖਲਾਈ ਪ੍ਰੋਗਰਾਮ, ਸੈਮੀਨਾਰਾਂ ਅਤੇ ਵਰਕਸ਼ਾਪਾਂ ਲਈ ਵੀ ਵਰਤਿਆ ਜਾ ਸਕਦਾ ਹੈ ।
 

Search Results
Total Number Of Records  758 You are viewing page 1 of 76
1
Name : Asha Mukundan Designation : Assistant Professor
Address : School of Social Work Tata Institute of Social Sciences, P.O.Box 8313, Deonar, Mumbai.Maharashtra Discipline : Social Work
2
Name : C. V. Dharmadhikari Designation : Professor
Address : Department of Instrumentation Science University of Pune, Ganeshkhind Road, Pune. Maharashtra Discipline : Instrumentation Science
3
Name : Chandrakant B. Misal Designation : Associate Professor
Address : Department of Hindi, P.G.S.R S.N.D.T. Woman’s University, Maharshi Karve Vidyavihar, Karve Road, PuneMaharashtra Discipline : Hindi
4
Name : D. C. Meshram Designation : Associate Professor
Address : Department of Geology University of Pune, Ganeshkhind Road, Pune.Maharashtra Discipline : Geology
5
Name : DAVINDER PAL SINGH Designation : Lecturer
Address : Department of Botany, Punjabi University, PatialaPunjab Discipline : Botany
Language : Punjabi
6
Name : Gordhan Saini Designation : Assistant Professor
Address : Centre for Human Resources Management and Labour Relations School of Management and Labour Studies Tata Institute of Social Sciences, P.O.Box 8313, Deonar, Mumbai.Maharashtra Discipline : Management & Labour Studies
7
Name : Kahkashan Tabassum Designation : Assistant Professor
Address : Department of Computer Science & IT Maulana Azad National Urdu University Gachibowli, Hyderabad Andhra Pradesh Discipline : Computer Science & IT
8
Name : Kiran D. Pawar Designation : Assistant Professor
Address : Department of Biotechnology University of Pune, Ganeshkhind Road, Pune.Maharashtra Discipline : Biotechnology
9
Name : Manish K Jha Designation : Associate Professor
Address : School of Social Work Tata Institute of Social Sciences, P.O.Box 8313, Deonar, Mumbai.Maharashtra Discipline : Social Work
10
Name : Neha A. Pathakji Designation : Lecturer
Address : NALSAR University of Law Justice City, Shameerpet, R.R. DistrictAndhra Pradesh Discipline : Law
12345678910...>>