ਫੌਂਟ ਸਮੱਸਿਆਵਾਂ

1. ਜੇ ਭਾਰਤੀ ਭਸ਼ਾਵਾਂ ਦੇ ਵਿਸ਼ੇ-ਵਸ਼ਤੂ ਦੇ ਬਜਾਏ ਖਾਲੀ ਦਿੱਤੇ ਗਏ ਖਾਨੇ ਜਾਂ ਪ੍ਰਸ਼ਮਨਾਚਕ ਨਿਸ਼ਾਨ ਆ ਰਹੇ ਹੋਣ ਤਾਂ ਕੀ ਕਰਨਾ ਚਾਹੀਦਾ ਹੈ?
  speacial characters
 
2. ਭਾਰਤੀ ਭਾਸ਼ਾਵਾਂ ਦੀ ਵਿਸ਼ੇ ਵਸਤੂ ਤਾਂ ਆ ਰਹੀ ਹੈ ਪਰ ਕੁਝ ਅੱਖਰ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਹੇ ਹਨ।
 
3. ਕਸ਼ਮੀਰੀ ਫੌਂਟ ਡਾਉਨਲੋਡ ਕਰੋ
ਸੰਥਾਲੀ ਫੌਂਟ ਡਾਉਨਲੋਡ ਕਰੋ
ਸਿੰਧੀ ਫੌਂਟ ਡਾਉਨਲੋਡ ਕਰੋ
 
  ਭਾਰਤੀ ਭਾਸ਼ਾਵਾਂ ਦੇ ਸਹੀ ਦਿਖਾਵੇ ਵਾਸਤੇ ਕੁਝ ਉਪਾਅ ਹੇਠਾਂ ਦਿੱਤੇ ਜਾ ਰਹੇ ਹਨ।
   
  ਕ. ਪਹਿਲਾਂ ਤੁਸੀ ਇੰਡਿਕ ਫਾਇਲ ਇਨਸਟਾਲ ਕਰੋ। (ਵਿੰਡੋ ਫਾਇਲ ਭਾਰਤੀ ਭਾਸ਼ਾਵਾਂ ਦੇ ਦਿਖਾਵੇ ਵਾਸਤੇ)
    Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨਾ ਵਾਸਤੇ ਇੰਡਿਕ ਇਨੇਬਲ ਕਰਨ ਵਾਸਤੇ ਇਥੇ ਕਲਿਕ ਕਰੋ
    Windows 2000 ਵਾਸਤੇ ਇੰਡਿਕ ਇਨੇਬਲ ਕਰਨ ਵਾਸਤੇ ਇਥੇ ਕਲਿਕ ਕਰੋ
   
  ਖ. ਸਾਇਟ ਦੇ ਬਿਹਤਰ ਪ੍ਰਦਰਸ਼ਨ ਵਾਸਤੇ ਨਿਮਨ ਬ੍ਰੋਜ਼ਰਾਂ ਦੀ ਵਰਤੋਂ ਕਰੋ।
  - Internet Explorer 6.0 ਤੇ ਇਸਤੋਂ ਸ਼੍ਰੇਸ਼ਟ ਸੰਸਕਰਨ
  - Firefox 1.5 ਤੇ ਇਸਤੋਂ ਸ਼੍ਰੇਸ਼ਟ ਸੰਸਕਰਨ
    ਨੋਟ: ਜੇਕਰ ਤੁਹਾਡੇ ਕੋਲ Internet Explorer ਜਾਂ Firefox ਦਾ ਪੁਰਾਣਾ ਸੰਸਕਰਨ ਹੈ ਤਾਂ ਇਹਨਾਂ ਨੂੰ ਉਪਰ ਦਿੱਤੇ ਸੰਸਕਰਨਾਂ ਅਨੁਸਾਰ ਅਪਡੇਟ ਕਰੋ।
   
  ਗ. ਹੇਠਾਂ ਅਜਿਹੇ ਔਪਰੇਟਿੰਗ ਸਿਸਟਮ ਦਿੱਤੇ ਗਏ ਹਨ ਜੋ ਭਾਰਤੀ ਭਾਸ਼ਾਵਾਂ ਦੇ ਪਾਠਾਂ ਨੂੰ ਪ੍ਰਦਰਸ਼ਿਤ ਕਰ ਸਕਦੇ ਹਨ:
   
   
 ਭਾਸ਼ਾਵਾਂ ਔਪਰੇਟਿੰਗ ਸਿਸਟਮ
ਗੁਜਰਾਤੀ Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨ
ਹਿੰਦੀ Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨ
ਕੰਨੜ Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨ
ਮਲਿਆਲਮ Windows XP ਸਰਵਿਸ ਪੈਕ 2 ਜ਼ਰੂਰੀ
ਪੰਜਾਬੀ Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨ
ਤੇਲਗੂ Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨ
ਤਾਮਿਲ Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨ
   
 
  Windows XP ਜਾ ਇਸ ਤੋਂ ਸ਼੍ਰੇਸ਼ਟ ਸੰਸਕਰਨਾ ਵਾਸਤੇ ਇੰਡਿਕ ਇਨੇਬਲ ਕਰਨ ਵਾਸਤੇ
  1. ਸਟਾਰਟ ਤੇ ਜਾਓ-> ਸੈਟਿੰਗਸ -> ਕੰਟਰੋਲ ਪੈਨਲ -> ਰੀਜ਼ਨਲ ਆਪਸ਼ਨਸ -> ਰੀਜ਼ਨਲ ਐਂਡ ਲੈਂਗਵੇਜ ਆਪਸ਼ਨਸ -> ਲੈਂਗਵਜ ਟੈਬ ->(ਜਟਿਲ ਭਾਸ਼ਾਵਾਂ ਲਈ ਇੰਸਟਾਲ ਫਾਈਲ ਤੇ ਟਿਕ ਕਰੋ) ਅਤੇ ਓਕੇ ਤੇ ਕਲਿਕ ਕਰੋ।
   
    1
   
  2. ਕਲਿਕ ਓਕੇ (ਨਮੂਨਾ ਹੇਠਾਂ ਹੈ)
   
    1
   
  3. ਤੁਹਾਨੂੰ ਇੰਡਿਕ ਇਨੇਬਲ ਕਰਨ ਵਾਸਤੇ Windows XP CD ਦੀ ਜਰੂਰਤ ਪਵੇਗੀ।
   
 
 
   
    2000 windows ਲਈ ਇੰਡਿਕ ਇਨੇਬਲ ਕਰਨ ਵਾਸਤੇ
  1. ਸਟਾਰਟ ਤੇ ਜਾਓ-> ਸੈਟਿੰਗਸ -> ਕੰਟਰੋਲ ਪੈਨਲ -> ਰੀਜ਼ਨਲ ਆਪਸ਼ਨਸ ->ਲੈਂਗਵੇਜ -> ਇੰਡਿਕ (ਇੰਡਿਕ ਤੇ ਟਿਕ ਕਰੋ) ਤੇ ਓਕੇ ਤੇ ਕਲਿਕ ਕਰੋ।
   
    1
   
  2. ਕਲਿਕ ਓਕੇ (ਨਮੂਨਾ ਹੇਠਾਂ ਹੈ)
   
    1
   
  3. ਤੁਹਾਨੂੰ ਇੰਡਿਕ ਇਨੇਬਲ ਕਰਨ ਵਾਸਤੇ Windows 2000 CD ਦੀ ਜਰੂਰਤ ਪਵੇਗੀ।