ਮੀਡੀਆ

ਅਨੁਵਾਦ ਸਿਖਿਆ ਵਿਚ ਆਡੀਓ-ਵੀਡੀਓ ਸਮੱਗਰੀ ਇਕੱਠੀ ਕਰਕੇ ਸਿਖਿਆ ਰੂਪ ਦਿੱਤਾ ਗਿਆ ਹੈ । ਆਡੀਓ-ਵੀਡੀਓ ਸੰਸਾਧਨ ਨਵੇਂ ਸੰਚਾਰ, ਤਕਨੀਕੀ ਤੇ ਸੰਸਾਧਨਾ ਦੀ ਵੱਡੇ ਪੈਮਾਨੇ ਤੇ ਵਰਤੋਂ ਕਰਕੇ ਭਾਰਤੀ ਭਾਸ਼ਾਵਾਂ ਤੇ ਅਨੁਵਾਦ ਆਦਿ ਵਿਚ ਆਡੀਓ-ਵੀਡੀਓ ਪੇਸ਼ਕਾਰੀਆਂ ਅਤੇ ਦਸਤਾਵੇਜ਼ੀ ਫਿਲਮਾਂ ਦਾ ਪ੍ਰਤੀਪਾਦਨ ਕਰਦਾ ਹੈ । ਮੀਡੀਆ ਲਘੁ ਫਿਲਮਾਂ, ਪ੍ਰੋਮੋਜ਼, ਪੁਰਾਲੇਖਾਂ ਦਾ ਪ੍ਰਸਤੁਤੀਕਰਨ ਤੇ ਵਿਖਿਆਨਾਂ ਦਾ ਵੀ ਨਿਰਮਾਣ ਕਰਦੀ ਹੈ ਜਿਹੜਾ ਕਿ ਵੱਖ ਵੱਖ ਸਤਰਾਂ ਤੇ ਸੂਚਨਾ ਦੀ ਪ੍ਰਭਾਵੀ ਵੰਡ ਵਿਚ ਵੀ ਮੱਦਦ ਕਰਦਾ ਹੈ ।