|
ਪੁਸਤਕ ਸੂਚੀ ਡੇਟਾਬੇਸ
|
ਭਾਰਤ ਵਿਚ ਅਨੁਵਾਦ ਸੰਬੰਧੀ ਸਾਰੀਆਂ ਗਤੀਵਿਧੀਆਂ ਦਾ ਕੇਂਦਰ ਬਣਨਾ ।
|
ਪ੍ਰੋ. ਜੀ.ਐਨ. ਦੇਵੀ, ਭਾਸ਼ਾ ਸ਼ੰਸੋਧਨ ਕੇਂਦਰ, ਵਡੋਦਰਾ ਦਾ ਡੇਟਾ ਅਤੇ ਡੇਟਾਬੇਸ ਡਿਜ਼ਾਈਨ ਸੇਵਾਵਾਂ
ਲਈ ਵਿਸ਼ੇਸ਼ ਧੰਨਵਾਦ ।
|
Why a Bibliography?
|
ਗ੍ਰੰਥ ਸੂਚੀ ਇਕ ਵਿਵੱਸਥਿਤ ਅਧਿਐਨ ਅਤੇ ਪੁਸਤਕਾਂ ਦਾ ਵਰਣਨ ਹੈ । ਇਹ ਸਿਰਲੇਖਾਂ ਦੀ ਇਕ ਸੂਚੀ ਹੈ
ਜੋ ਇਕ ਆਮ ਪੱਖ ਸਾਂਝਾ ਕਰਦੀ ਹੈ ਜਿਹੜਾ ਸਾਡੇ ਅਨੁਸਾਰ ਹੋ ਸਕਦਾ ਹੈ ਇਕ ਵਿਸ਼ਾ, ਇਕ ਭਾਸ਼ਾ ਜਾਂ ਇਕ
ਸਮਾਂ । ਪ੍ਰਕਿਰਤੀ ਪੱਖੋਂ ਇਹ ਵਿਆਪਕ ਜਾਂ ਚੋਣਆਤਮਕ ਹੋ ਸਕਦੀ ਹੈ ।
|
ਇਸ ਗ੍ਰੰਥ ਸੂਚੀ ਦਾ ਉਦੇਸ਼ ਇਕ ਦਿੱਤੇ ਵਿਸ਼ੇ ਤੇ ਸਮੱਗਰੀ ਬਾਰੇ ਜਾਣਕਾਰੀ ਨੂੰ ਵਿਵੱਸਥਿਤ ਕਰਨਾ ਹੈ
ਤਾਂ ਕਿ ਵਿਸ਼ੇ ਦੇ ਗਿਆਨ ਦੇ ਚਾਹਵਾਨ ਇਸ ਤੱਕ ਅਸਾਨੀ ਨਾਲ ਪਹੁੰਚ ਸੱਕਣ । ਜਾਣਕਾਰੀ ਉਹਨਾਂ ਗਤੀਵਿਧੀਆਂ
ਦੀ ਇਕ ਕਿਤਾਬ ਜਾਂ ਇਕ ਉਤਪਾਦ ਨਾਲ ਸੰਬੰਧਿਤ ਹੈ । ਸੋ, ਇਸ ਤਰ੍ਹਾਂ ਗ੍ਰੰਥ ਸੂਚੀ ਕੁਝ ਜੋ ਸਾਨੂੰ
ਕਿਤਾਬ ਦੇ ਇਤਿਹਾਸ ਬਾਰੇ ਦੱਸਦੀ ਹੈ ।
ਅਨੁਵਾਦ ਡੇਟਾਬੇਸ ਦੀ ਗ੍ਰੰਥ ਸੂਚੀ ਦੇ ਵਿਕਾਸ ਬਾਰੇ ਹੋਰ ਜਾਣਨ ਲਈ ਕਲਿਕ ਕਰੋ
|
|
|
ਸੋਮੇ:
|
|
»
|
ਅਨੁਕ੍ਰਿਤੀ (ਸੀ.ਆਈ.ਆਈ.ਐਲ. – ਸਾਹਿਤ ਅਕਾਦਮੀ ਅਤੇ ਐਨ.ਬੀ.ਟੀ.)
|
|
»
|
ਭਾਸ਼ਾ ਸ਼ੰਸੋਧਨ ਕੇਂਦਰ, ਵਡੋਦਰਾ
|
|
»
|
ਬ੍ਰਿਟਿਸ਼ ਲਾਇਬਰੇਰੀ ਦੇ ਓਰੀਐਂਟਲ ਅਤੇ ਇੰਡੀਅਨ ਆਫਿਸ ਇਕੱਤਰੀਕਰਨ
|
|
»
|
ਵੱਖ-ਵੱਖ ਪ੍ਰਕਾਸ਼ਕਾਂ ਦੇ ਸੂਚੀ-ਪੱਤਰ
|
|
»
|
ਕੇਂਦਰੀ ਰੈਫਰੈਂਸ ਲਾਇਬ੍ਰੇਰੀ, ਕਲਕੱਤਾ
|
|
»
|
ਨੈਂਸ਼ਨਲ ਬਿਬਲਿਓਗਰਾਫੀ ਆਫ ਇੰਡੀਅਨ ਲਿਟਰੇਚਰ (ਐ.ਬੀ.ਆਈ.ਐਲ.)
|
|
»
|
ਸਾਉਥ ਏਸ਼ੀਅਨ ਯੂਨੀਅਨ ਕੈਟਾਲਾਗ, (ਯੂਨੀਵਰਸਿਟੀ ਆਫ ਚਿਕਾਗੋ ਦਾ ਸਾਉਥ ਏਸ਼ੀਅਨ ਵਿਭਾਗ)
|
|
»
|
ਯੂਨੈਸਕੋ (UNESCO)
|
|
»
|
University of Illinois, Urbana-Champaign NTM is, at present, collecting information
form more sources and will digitize them to be added to the database soon.
|
|
|
ਗ੍ਰੰਥ ਸੂਚੀ ਦੀਆਂ ਸ਼ੈਲੀਆਂ ਦੇ ਬਾਰੇ, ਵੱਖ ਵੱਖ ਸ੍ਰੋਤਾਂ ਕੋਲ ਗ੍ਰੰਥ ਸੂਚੀ ਵਿਚ ਫਾਰਮੈਟਾਂ ਦੇ ਵਿਭਿੰਨ
ਪ੍ਰਕਾਰ ਹਨ ।
ਇਸ ਫੋਰਮੈਟ ਲਈ ਦੋ ਆਮ ਵਰਤੀਆਂ ਜਾਂਦੇ ਦਿਸ਼ਾਨਿਰਦੇਸ਼ MLA (ਮਾਡਰਨ ਲੈਂਗਵੇਜ਼ ਐਸੋਸ਼ੇਸ਼ਨ) ਅਤੇ APA (ਅਮਰੀਕਨ
ਸਾਇਕਲੋਜੀਕਲ ਐਸੋਸ਼ੇਸ਼ਨ) ਫਾਰਮੈਟ ਹਨ । ਮਾਡਰਨ ਲੈਂਗਵੇਜ਼ ਐਸੋਸ਼ੇਸ਼ਨ ਸ਼ੈਲੀ ਸ਼ੋਧ ਦੇ ਸੂਤਰਾਂ ਦਾ ਹਵਾਲਾ
ਦਿੰਦੇ ਹੋਏ ਜਾਂ ਵਿਭਿੰਨ ਵਿਸ਼ਿਆਂ ਤੇ ਗ੍ਰੰਥ ਸੂਚੀ ਬਣਾਉਂਣ ਲਈ ਵਿਆਪਕ ਰੂਪ ਵਿਚ ਵਰਤਿਆ ਗਿਆ ਹੈ ।
ਰਾਸ਼ਟਰੀ ਅਨੁਵਾਦ ਮਿਸ਼ਨ ਵੀ, ਬੇਜੋੜ ਸੰਖਿਆਤਮਕ ਪਹਿਚਾਣ ਸਿਸਟਮ ਨੂੰ ਇਸ ਨਾਲ ਜੋੜ ਕੇ ਇਸ ਸ਼ੈਲੀ ਨੂੰ
ਅਨੁਸਰਨ ਕਰ ਰਿਹਾ ਹੈ ।
|
|
ਐਨ.ਟੀ.ਐਮ. ਦੁਆਰਾ ਵਿਕਸਿਤ ਕੀਤੀ ਗਈ ਇਹ ਗ੍ਰੰਥ ਸੂਚੀ ਦੋਵੇਂ ਸਾਹਿਤਕ ਅਤੇ ਗੈਰ-ਸਾਹਿਤਕ ਰੂਪਾਕਾਰਾਂ
ਨਾਲ ਸੰਬੰਧਿਤ ਅਨੁਵਾਦਿਤ ਸਿਰਲੇਖਾਂ ਤੇ ਕੇਂਦਰਿਤ ਹੈ । ਇਸ ਤੋਂ ਇਲਾਵਾ ਇਹ ਸਾਰੀਆਂ ਭਾਰਤੀ ਭਾਸ਼ਾਵਾਂ
ਵਿਚ ਪ੍ਰਕਾਸ਼ਿਤ ਅਨੁਵਾਦਿਤ ਸਿਰਲੇਖਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦਾ ਹੈ. ਚਾਹੇ ਉਹ ਸੰਵਿਧਾਨ ਦੀ
ਅੱਠਵੀਂ ਸੂਚੀ ਵਿਚ ਸੂਚੀਬੱਧ ਹੈ ਜਾਂ ਨਹੀਂ ।
|
ਭਾਰਤੀ ਭਾਸ਼ਾਵਾਂ ਅਤੇ ਇਸਦੇ ਵਿਪਰੀਤ ਦੇ ਇਲਾਵਾ ਹੋਰ ਭਾਸ਼ਾਵਾਂ ਤੋਂ ਅਨੁਵਾਦਿਤ ਕਿਤਾਬਾਂ ਦੀ ਜਾਣਕਾਰੀ
ਨੂੰ ਸ਼ਾਮਿਲ ਕਰਨ ਦੀ ਪ੍ਰਕਿਰਿਆ ਵੀ ਇਸ ਕਾਰਜਕ੍ਰਮ ਦਾ ਹਿੱਸਾ ਹੈ ।
ਐਨ.ਟੀ.ਐਮ. ਇਸ ਗ੍ਰੰਥ ਸੂਚੀ ਦੇ ਮਾਧਿਅਮ ਨਾਲ ਇਕ ਬੇਜੋੜ ਪਹਿਚਾਣ ਨੰਬਰ ਦਾ ਪ੍ਰਸਤਾਵ ਰੱਖ ਰਿਹਾ ਹੈ,
ਜੋ ਭਾਰਤੀ ਭਾਸ਼ਾਵਾਂ ਵਿਚ ਅਨੁਵਾਦਿਤ ਪੁਸਤਕਾਂ ਦੇ ਲਈ ISTN (Indian Standard Translation Number)
ਦੇ ਰੂਪ ਵਿਚ ਜਾਣਿਆ ਜਾਵੇਗਾ । ISTN ਬਣਾਉਣ ਦਾ ਕਾਰਨ ਵਿਭਿੰਨ ਭਾਰਤੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਅਨੁਵਾਦਿਤ
ਸਿਰਲੇਖਾਂ ਦਾ ਟਰੈਕ ਰੱਖਣਾ ਹੈ । ਇਹ ਸਪੱਸ਼ਟ ਰੂਪ ਵਿਚ ਸ਼ੋਧ ਕਰਤਾ/ਵਿਦਵਾਨਾਂ/ਗਿਆਨ ਪ੍ਰਾਪਤ ਕਰਨ ਵਾਲਿਆਂ
ਵਾਸਤੇ ਕਿਸੇ ਵਿਸ਼ੇਸ਼ ਭਾਸ਼ਾ ਵਿਚ, ਕਿਸੇ ਵਿਸ਼ੇਸ਼ ਵਿਸ਼ੇ ਵਿਚ, ਕਿਸੇ ਵਿਸ਼ੇਸ਼ ਸਾਲ ਆਦਿ ਵਿਚ ਕਿੰਨੀਆਂ ਕਿਤਾਬਾਂ
ਪ੍ਰਕਾਸ਼ਿਤ ਹੋਈਆਂ ਹਨ ਦੀ ਸੇਧ ਦੇਵੇਗਾ ।
ਐਨ.ਟੀ.ਐਮ. ਨੇ ਜ਼ਿਆਦਾ ਤੋਂ ਜ਼ਿਆਦਾ ਪਹੁੰਚ ਦੀ ਸੁਵਿਧਾ ਦੇ ਲਈ ਇਸਨੂੰ ਵੈਬ ਅਧਾਰਿਤ ਡੈਟਾਬੇਸ ਦੇ ਰੂਪ
ਵਿਚ ਰੱਖਣ ਦਾ ਫੈਸਲਾ ਕੀਤਾ ਹੈ । ਇਹ ਨਵੀਂ ਜਾਣਕਾਰੀ ਦੇ ਨਾਲ ਡੇਟਾਬੇਸ ਵਿਚ ਸੁਧਾਰ ਦੇ ਲਈ ਮੌਕੇ
ਪ੍ਰਦਾਨ ਕਰੇਗਾ ।
|
ਜੇਕਰ ਤੁਹਾਡੇ ਕੋਲ ਕਿਸੇ ਅਨੁਵਾਦ ਤੇ ਜਾਣਕਾਰੀ ਹੈ ਜੋ ਡੇਟਾਬੇਸ ਵਿਚ ਉਪਲੱਬਧ ਨਹੀਂ ਹੈ, ਤੁਹਾਨੂੰ
ਜਾਣਕਾਰੀ ਸ਼ਾਮਿਲ ਕਰਨ ਅਤੇ ਐਨ.ਟੀ.ਐਮ. ਦੀ ਮੱਦਦ ਦੀ ਬੇਨਤੀ ਕੀਤੀ ਜਾ ਰਹੀ ਹੈ । ਤੁਸੀ ਇਕ ਯੂਜਰ ਅਕਾਉਂਟ
ਬਣਾ ਸਕਦੇ ਹੋ ਅਤੇ ਆਪਣੀ ਗਿਆਨ ਅਨੁਸਾਰ ਅਨੁਵਾਦਾਂ ਬਾਰੇ ਰਿਕਾਰਡ ਬਣਾ ਸਕਦੇ ਹੋ । ਤੁਸੀ ntmciil@gmail.com
ਤੇ ਵੀ ਜਾਣਕਾਰੀ ਭਾਜ ਸਕਦੇ ਹੋ ਜਿਸਨੂੰ ਐਨ.ਟੀ.ਐਮ. ਦੁਆਰਾ ਡੇਟਾਬੇਸ ਵਿਚ ਅਪਡੇਟ ਕਰ ਦਿੱਤਾ ਜਾਵੇਗਾ
।
|
|
ਜੇਕਰ ਤੁਸੀ ਇਕ ਪ੍ਰਕਾਸ਼ਕ ਹੋ, ਯੂਜਰ ਇਨਪੁਟ ਦੀ ਸੁਵਿਧਾ ਨੂੰ ਵਰਤ ਕੇ ਤੁਸੀ ਆਪਣੇ ਨਵੇਂ ਅਨੁਵਾਦਾਂ
ਬਾਰੇ ਜਾਣਕਾਰੀ ਨੂੰ ਸਿੱਧੇ ਹੀ ਡੇਟਾਬੇਸ ਵਿਚ ਅਪਡੇਟ ਕਰ ਸਕਦੇ ਹੋ । ਤੁਸੀ ntmciil@gmail.com
ਤੇ ਵੀ ਜਾਣਕਾਰੀ ਭਾਜ ਸਕਦੇ ਹੋ ਜਿਸਨੂੰ ਐਨ.ਟੀ.ਐਮ. ਦੁਆਰਾ ਡੇਟਾਬੇਸ ਵਿਚ ਅਪਡੇਟ ਕਰ ਦਿੱਤਾ ਜਾਵੇਗਾ
।
|
ਗ੍ਰੰਥ-ਸੂਚੀ ਖੋਜ
|
ਭਾਰਤੀ ਭਾਸ਼ਾਵਾਂ ਵਿਚ ਅਨੁਵਾਦਿਤ ਸਿਰਲੇਖਾਂ ਬਾਰੇ ਕਿਸੇ ਵੀ ਜਾਣਕਾਰੀ ਲਈ ਇਥੇ ਖੋਜ ਕਰੋ ।
|
|
|